Full Video ਦੇਖਣ ਲਈ ਨੀਚੇ
ਜਾਓ…
ਫਿਰੋਜ਼ਪੁਰ, 4 ਅਕਤੂਬਰ 2025 – ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਇੱਕ ਅਜਿਹੀ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜੋ ਪੂਰੇ ਸਮਾਜ ਨੂੰ ਹੈਰਾਨੀ ਵਿੱਚ ਡਾਲ ਦਿੱਤੀ ਹੈ। ਇੱਕ ਕਲਯੁੱਗੀ ਪਿਤਾ ਨੇ ਆਪਣੀ 17 ਸਾਲਾਂ ਦੀ ਨਾਬਾਲਗ ਧੀ ਦੇ ਹੱਥ ਬੰਨ੍ਹ ਕੇ ਉਸ ਨੂੰ ਨਹੀਰ ਵਿੱਚ ਸੁੱਟ ਦਿੱਤਾ, ਜਿਸ ਕਾਰਨ ਉਹ ਡੁੱਬਣ ਨਾਲ ਮੌਤ ਦਾ ਸ਼ਿਕਾਰ ਹੋ ਗਈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਦੋਸ਼ੀ ਨੇ ਪੂਰੀ ਘਟਨਾ ਦੀ ਵੀਡੀਓ ਰਿਕਾਰਡਿੰਗ ਵੀ ਕੀਤੀ ਅਤੇ ਉਸ ਵੇਲੇ ਧੀ ਦੀ ਮਾਂ ਨਿਰਬਲ ਹੋ ਕੇ ਨੇੜੇ ਖੜ੍ਹੀ ਰੋਂਦੀ ਰਹੀ।
Full Video ਦੇਖਣ ਲਈ ਨੀਚੇ
ਜਾਓ…
ਇਹ ਕਿੱਦਾ ਦਾ ਪਿਓ… ਮਾਸੂਮ ਧੀਆਂ ਤੇ ਵੀ ਨਹੀਂ ਕੀਤਾ ਤਰਸ ਅੱਜ ਇਕ ਇਹ ਖ਼ਬਰ ਬਹੁਤ ਤੇਜੀ ਨਾਲ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ | ਇਹ ਵੀ ਪੰਜਾਬ ਦੀਆ ਵਾਇਰਲ ਵੀਡੀਓ ਵਿੱਚੋ ਇਕ ਆ. ਇਸਦੀ ਮੁੱਖ ਹੈਡ ਲਾਈਨ “‘ਪਿਤਾ ਨੇ ਕੁੜੀ ਨੂੰ ਹੱਥ ਬੰਨ੍ਹ ਕੇ ਸੁੱਟ ਦਿੱਤਾ ਨਹਿਰ ਵਿੱਚ, ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੀ ਘਟਨਾ…” ਜਿਸਨੂੰ ਤੁਸੀਂ ਖੁਦ ਨੀਚੇ ਜਾਕੇ ਦੇਖ ਸਕਦੇ ਹੋ | ਬਣੇ ਰਹੋ ਇਸ ਖ਼ਬਰ ਆਲੇ ਆਰਟੀਕਲ ਦੇ ਨਾਲ ਜੀ.
Full Video ਦੇਖਣ ਲਈ ਨੀਚੇ
ਜਾਓ…
ਜੇਕਰ Article ਚੰਗਾ ਲੱਗੇ ਤਾਂ ਇਸ Article ਨੂੰ Like & Share ਜਰੂਰ ਕਰੋ ਤੇ ਹੋਰ ਨਵੇਂ-ਨਵੇਂ ਪੰਜਾਬੀ Articles ਦੀ Daily Update ਦੇਖਣ ਲਈ ਸਾਡਾ Facebook Page Like & Follow (See First ) ਜਰੂਰ ਕਰੋ, ਅਸੀਂ ਸਦਾ ਹੀ ਨਿਰਪੱਖ ਅਤੇ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ ਕਰਾਂਗੇ ! ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਲੱਖ -ਲੱਖ ਧੰਨਵਾਦ
ਪਿਤਾ ਨੇ ਕੁੜੀ ਨੂੰ ਹੱਥ ਬੰਨ੍ਹ ਕੇ ਸੁੱਟ ਦਿੱਤਾ ਨਹਿਰ ਵਿੱਚ, ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੀ ਘਟਨਾ