ਖੇਤ ਚ ਕੰਮ ਰਿਹਾ ਸੀ ਕਿਸਾਨ ਅਚਾਨਕ ਮਿਲਿਆ 200 ਸਾਲ ਪੁਰਾਣਾ ‘ਖਜ਼ਾਨਾ’
ਸ਼ਾਹਜਹਾਂਪੁਰ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਖੇਤਾਂ ‘ਚ ਹਲ ਵਾਹੁੰਦੇ ਸਮੇਂ ਜ਼ਮੀਨ ਦੇ ਹੇਠਾਂ ਤੋਂ ਪੁਰਾਣੇ ਹ ਥਿਆਰ ਨਿਕਲੇ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਕੋਤਵਾਲੀ ਪੁਲਸ ਅਤੇ ਸਥਾਨਕ ਵਿਧਾਇਕ ਸਲੋਨਾ ਕੁਸ਼ਵਾਹਾ ਮੌਕੇ ‘ਤੇ ਪਹੁੰਚ ਗਏ। ਵਿਧਾਇਕ ਨੇ ਇਨ੍ਹਾਂ ਹ ਥਿਆਰਾਂ ਦੀ ਪੁਰਾਤੱਤਵ ਵਿਭਾਗ ਤੋਂ ਜਾਂਚ ਕਰਵਾਉਣ ਦੀ ਗੱਲ ਕਹੀ ਹੈ। ਇਹ ਘਟਨਾ … Read more