62 ਸਾਲ ਦੀ ਬਜ਼ੁਰਗ ਔਰਤ ਜੰਗਲ ਵਿੱਚ ਰਹਿਣ ਲੱਗੀ
ਮਨੁੱਖ ਸਾਰੀ ਉਮਰ ਸ਼ਾਂਤੀ ਦੀ ਭਾਲ ਵਿਚ ਭਟਕਦਾ ਰਹਿੰਦਾ ਹੈ, ਪਰ ਕਈ ਵਾਰ ਉਸ ਨੂੰ ਸ਼ਾਂਤੀ ਸ਼ਹਿਰਾਂ ਦੀ ਭੀੜ-ਭੜੱਕੇ ਵਿਚ ਨਹੀਂ, ਸਗੋਂ ਕੁਦਰਤ ਦੇ ਨੇੜੇ ਮਿਲਦੀ ਹੈ। ਇਸੇ ਕਾਰਨ ਆਸਟ੍ਰੇਲੀਆ ਦੀ ਇਕ ਸੀਨੀਅਰ ਸਿਟੀਜ਼ਨ ਔਰਤ ਨੇ ਸ਼ਹਿਰ ਛੱਡ ਕੇ ਜੰਗਲਾਂ ਵਿਚ ਰਹਿਣਾ ਸ਼ੁਰੂ ਕਰ ਦਿੱਤਾ। ਉਸ ਨੇ ਉੱਥੇ ਆਪਣੇ ਲਈ ਲੱਕੜ ਦੀ ਇਕ ਛੋਟੀ ਜਿਹੀ … Read more