15 ਮਹੀਨਿਆਂ ਤੋਂ ਗਰਭਵਤੀ ਔਰਤ ਨਾਲ ਜੋ ਹੋਇਆ ਦੇਖ ਕੇ ਹਰ ਕੋਈ ਹੈਰਾਨ
ਆਮ ਤੌਰ ‘ਤੇ ਔਰਤਾਂ ਦੀ ਗਰਭ ਅਵਸਥਾ ਲਗਭਗ 9 ਮਹੀਨਿਆਂ ਤੱਕ ਰਹਿੰਦੀ ਹੈ। ਪਰ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਔਰਤ ਨੇ ਦਾਅਵਾ ਕੀਤਾ ਹੈ ਕਿ ਉਹ ਕਰੀਬ 15 ਮਹੀਨਿਆਂ ਤੋਂ ਗਰਭਵਤੀ ਹੈ। ਅਧਿਕਾਰੀ ਅਤੇ ਡਾਕਟਰ ਇਸ ਪਿੱਛੇ ਕਿਸੇ ਵੱਡੇ ਘਪਲੇ ਦਾ ਸ਼ੱਕ ਜਤਾਉਂਦੇ ਹਨ। ਇਸ ਦੇ ਪਿੱਛੇ ਦੇ ਕਾਰਨਾਂ ਦੀ ਜਾਂਚ ਕੀਤੀ … Read more