ਨੌਕਰੀ ਬਦਲਣ ‘ਤੇ ਕੁੜੀ ਤੋਂ ਕੀਤੀ ਅਜਿਹੀ ਮੰਗ, ਵੀਡੀਓ ਹੋਈ ਵਾਇਰਲ
ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਪੀਡਬਲਯੂਡੀ ਵਿਭਾਗ ਦੇ ਸਬ ਇੰਜੀਨੀਅਰ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਹੋਇਆ ਹੈ। ਇੱਕ ਕੁੜੀ ਨੇ ਉਸ ਨੂੰ ਚੱਪਲਾਂ ਨਾਲ ਇਸ ਤਰ੍ਹਾਂ ਕੁੱਟਿਆ ਕਿ ਉਹ ਸਾਰੀ ਉਮਰ ਯਾਦ ਰੱਖੇਗਾ। ਲੜਕੀ ਦਾ ਦੋਸ਼ ਹੈ ਕਿ ਇੰਜੀਨੀਅਰ ਨੇ ਪਹਿਲਾਂ ਉਸ ਨੂੰ ਆਪਣੀ ਭੈਣ ਬਣਾਇਆ। ਫਿਰ ਉਸ ਨੂੰ ਕੰਮ ਦੇ ਬਹਾਨੇ ਹੋਟਲ ਬੁਲਾਇਆ ਗਿਆ। … Read more