13 ਨਵੰਬਰ ਦੇ ਦਿਨ ਕਿਉਂ ਹੋਵੇਗੀ ਬੈਂਕ ਅਤੇ ਸਕੂਲ ਦੀ ਛੁੱਟੀ?
ਆਸਾਮ ਦੇ ਪੰਜ ਵਿਧਾਨ ਸਭਾ ਹਲਕਿਆਂ ਵਿੱਚ ਹੋ ਰਹੀਆਂ ਉਪ ਚੋਣਾਂ ਦੇ ਮੱਦੇਨਜ਼ਰ 13 ਨਵੰਬਰ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਬੈਂਕ, ਸਕੂਲ, ਨਿੱਜੀ ਅਤੇ ਸਰਕਾਰੀ ਅਦਾਰੇ ਬੰਦ ਰਹਿਣਗੇ। ਢੋਲਈ, ਸਿਦਲੀ, ਬੋਂਗਾਈਗਾਂਵ, ਬੇਹਾਲੀ ਅਤੇ ਸਮਗੁੜੀ ਵਿੱਚ ਵੋਟਿੰਗ ਹੋਵੇਗੀ, ਜਿੱਥੇ ਚੋਣ ਪ੍ਰਚਾਰ ਜ਼ੋਰਾਂ ‘ਤੇ ਹੈ। 23 ਨਵੰਬਰ ਨੂੰ ਚੋਣਾਂ ਦੀ ਗਿਣਤੀ ਕੀਤੀ … Read more