ਕਰਜ਼ੇ ‘ਚ ਡੁੱਬੀ ਮਹਿਲਾ ਨੇ ChatGPT ਦੀ ਮਦਦ ਨਾਲ ਇੱਕ ਮਹੀਨੇ ‘ਚ ਉਤਾਰਿਆ 10 ਲੱਖ ਦਾ ਕਰਜ਼ਾ, ਜਾਣੋ ਕਿਵੇਂ
ਅਮਰੀਕਾ ਦੇ ਡੇਲਾਵੇਅਰ ਦੀ ਰਹਿਣ ਵਾਲੀ 35 ਸਾਲਾ ਜੈਨੀਫਰ ਐਲਨ ਦੀ ਕਹਾਣੀ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇੱਕ ਮਾਂ, ਜੋ ਆਪਣੀ ਧੀ ਦੇ ਜਨਮ ਅਤੇ ਮੈਡੀਕਲ ਐਮਰਜੈਂਸੀ ਤੋਂ ਬਾਅਦ 20 ਲੱਖ ਰੁਪਏ ਦੇ ਕ੍ਰੈਡਿਟ ਕਾਰਡ ਕਰਜ਼ੇ ਵਿੱਚ ਡੁੱਬੀ ਹੋਈ ਸੀ, ਨੇ AI ਦੀ ਮਦਦ ਨਾਲ ਸਿਰਫ਼ 30 ਦਿਨਾਂ ਵਿੱਚ 10 ਲੱਖ ਰੁਪਏ ਤੋਂ ਵੱਧ … Read more