Schools Closed: ਕੱਲ੍ਹ ਸਕੂਲ ਖੁੱਲ੍ਹਣਗੇ ਜਾਂ ਛੁੱਟੀ? ਮੁਹੱਰਮ ਦੀ ਤਰੀਕ ਹੋ ਗਈ ਤੈਅ…ਜਾਣੋ ਤਾਜ਼ਾ ਅਪਡੇਟ
Schools Closed: ਕੱਲ੍ਹ 07 ਜੁਲਾਈ 2025 ਨੂੰ ਮੁਹੱਰਮ ਦੀ ਛੁੱਟੀ ਸਬੰਧੀ ਐਲਾਨ ਬਾਰੇ ਸਕੂਲੀ ਬੱਚੇ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਮੁਹੱਰਮ 2025 ਦੀ ਤਾਰੀਖ਼ ਨੂੰ ਲੈ ਕੇ ਕੁਝ ਉਲਝਣ ਸੀ। ਮੁਹੱਰਮ ਦੀ ਤਾਰੀਖ਼ ਇਸਲਾਮੀ ਕੈਲੰਡਰ ਦੇ ਆਧਾਰ ‘ਤੇ ਚੰਨ ਦੇ ਦਿਖਣ ‘ਤੇ ਨਿਰਭਰ ਕਰਦੀ ਹੈ। ਮੁਹੱਰਮ ਦਾ 10ਵਾਂ ਦਿਨ ਯਾਨੀ ਆਸ਼ੂਰਾ 6 ਜੁਲਾਈ 2025 … Read more