‘ਲੱਖਾਂ ਦਾ ਆਫਰ ਮਿਲਣ ‘ਤੇ ਵੀ ਨਹੀਂ ਵੇਚਿਆ ਇਹ ਘੋੜਾ
ਹੁਣ ਤੱਕ ‘ਰਾਜਾ’ 155 ਤੋਂ ਵੱਧ ਮੈਡਲ ਅਤੇ ਅਣਗਿਣਤ ਪੁਰਸਕਾਰ ਜਿੱਤ ਚੁੱਕਾ ਹੈ। ਇਨ੍ਹਾਂ ਵਿੱਚ ਇੱਕ ਆਲਟੋ ਕਾਰ, 11 ਮੋਟਰਸਾਈਕਲ ਅਤੇ ਸੋਨੇ ਅਤੇ ਚਾਂਦੀ ਦੇ ਸਿੱਕੇ ਸ਼ਾਮਲ ਹਨ। ‘ਰਾਜਾ’ ਨੇ ਨਾ ਸਿਰਫ ਬਿਹਾਰ ਬਲਕਿ ਪੂਰੇ ਦੇਸ਼ ‘ਚ ਘੋੜ ਦੌੜ ਮੁਕਾਬਲਿਆਂ ‘ਚ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ।ਖਾਸ ਤੌਰ ‘ਤੇ ਬਿਹਾਰ ਦੇ ਬਲਵੰਤ ਆਨੰਦ ਸਿੰਘ ਦੀ … Read more