ਅੰਨ੍ਹੇ ਲੋਕ ਰਾਤ ਨੂੰ ਸੁਪਨੇ ਕਿਵੇਂ ਵੇਖਦੇ ਹਨ? ਰਹਸਮਈ ਜਾਣਕਾਰੀ
ਇੰਟਰਵਿਊ ਲਈ ਕਮਰੇ ਵਿੱਚ ਦਾਖਲ ਹੋਣ ‘ਤੇ ਤੁਸੀਂ ਵੇਖਦੇ ਹੋ ਕਿ ਇੱਕ ਵੱਡੀ ਮੇਜ਼ ਦੇ ਦੁਆਲੇ ਕੰਪਨੀ ਦੇ ਸੀਈਓ ਸਮੇਤ ਹੋਰ ਵੱਡੇ ਅਧਿਕਾਰੀ ਬੈਠੇ ਹਨ ਅਤੇ ਅਚਾਨਕ ਤੁਹਾਨੂੰ ਧਿਆਨ ਆਉਂਦਾ ਹੈ ਕਿ ਤੁਸੀਂ ਤਾਂ ਕੱਪੜੇ ਹੀ ਨਹੀਂ ਪਹਿਨੇ ਤੇ ਬਿਨਾਂ ਕੱਪੜਿਆਂ ਦੇ ਹੀ ਸਾਰਿਆਂ ਦੇ ਸਾਹਮਣੇ ਆ ਖੜ੍ਹੇ ਹੋ।ਕੋਈ ਗੱਲ ਨਹੀਂ, ਘਬਰਾਓ ਨਾ। ਇਹ ਬੱਸ … Read more