ਰਿਲੇਸ਼ਨਸ਼ਿਪ ‘ਚ ਰਹਿ ਰਿਹਾ ਸੀ ਜੋੜਾ, 6 ਸਾਲ ਬਾਅਦ ਨਿਕਲੇ ਸਕੇ ਭੈਣ-ਭਰਾ
ਦੁਨੀਆ ਵਿਚ ਹਰ ਜਗ੍ਹਾ ਵਿਆਹ ਨੂੰ ਲੈ ਕੇ ਵੱਖ-ਵੱਖ ਰੀਤੀ-ਰਿਵਾਜ ਹਨ। ਇੱਕ ਗੱਲ ਹਰ ਥਾਂ ਮੰਨੀ ਜਾਂਦੀ ਹੈ ਕਿ ਪਤੀ-ਪਤਨੀ ਵਿੱਚ ਖੂਨ ਦਾ ਰਿਸ਼ਤਾ ਨਹੀਂ ਹੋਣਾ ਚਾਹੀਦਾ। ਹਿੰਦੂ ਧਰਮ ਵਿੱਚ ਜਾਤ ਅਤੇ ਗੋਤਰ ਤੋਂ ਲੈ ਕੇ ਦੋ ਵਿਅਕਤੀਆਂ ਦੇ ਵਿਆਹ ਹੋਣ ਤੱਕ ਕਈ ਵੱਖੋ-ਵੱਖਰੇ ਵਿਚਾਰ ਹਨ, ਪਰ ਆਮ ਤੌਰ ‘ਤੇ ਇਹ ਮੰਨਿਆ ਜਾਂਦਾ ਹੈ ਕਿ … Read more