ਜਾਸੂਸੀ ਦੇ ਇਲਜ਼ਾਮਾਂ ‘ਚ YOUTUBER ਜਸਬੀਰ ਸਿੰਘ ਗ੍ਰਿਫਤਾਰ

ਜਾਸੂਸੀ ਦੇ ਇਲਜ਼ਾਮਾਂ ‘ਚ ਇੱਕ ਹੋਰ ਗ੍ਰਿਫ਼ਤਾਰੀ। ਪੰਜਾਬ ਪੁਲਿਸ ਨੇ ਜਸਬੀਰ ਸਿੰਘ ਨਾਮ ਦੇ ਸ਼ਖ਼ਸ ਨੂੰ ਕੀਤਾ ਗ੍ਰਿਫ਼ਤਾਰ। ਮੁਹਾਲੀ ਪੁਲਿਸ ਨੇ YOUTUBER ਨੂੰ ਕੀਤਾ ਗ੍ਰਿਫਤਾਰ। ਪਾਕਿਸਤਾਨ ਲਈ ਜਾਸੂਸੀ ਕਰਨ ਦੇ ਇਲਜ਼ਾਮ। ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਕੀਤੀ ਗ੍ਰਿਫ਼ਤਾਰੀ। ਰੋਪੜ ਦੇ ਪਿੰਡ ਮਾਹਲਾਂ ਦਾ ਰਹਿਣ ਵਾਲਾ ਹੈ ਜਸਬੀਰ ਸਿੰਘ। ਸਾਲ 2020, 2021 ਅਤੇ 2024 ਚ ਪਾਕਿਸਤਾਨ ਦੀ ਯਾਤਰਾ ਕੀਤੀ ਸੀ- ਪੁਲਿਸ।

ਦਾਨਿਸ਼ ਦੇ ਸੱਦੇ ‘ਤੇ ਦਿੱਲੀ ਚ ਪਾਕਿਸਤਾਨ ਨੈਸ਼ਨਲ ਡੇਅ ਈਵੈਂਟ ਚ ਸ਼ਾਮਲ ਹੋਇਆ ਸੀ- ਪੁਲਿਸ। ਜਯੋਤੀ ਮਲਹੋਤਰਾ ਦਾ ਜਾਣਕਾਰ ਹੈ ਜਸਬੀਰ ਸਿੰਘ- ਪੁਲਿਸ। ਜਯੋਤੀ ਮਲਹੋਤਰਾ ਨਾਲ ਪਾਕਿਸਤਾਨ ‘ਚ ਬਣਾਏ ਸਨ VLOG ‘ਜਾਨ ਮਾਹਲ’ ਨਾਂਅ ਦਾ ਯੂਟਿਊਬ ਚੈਨਲ ਹੈ। YOUTUBE ‘ਤੇ 1.1 ਮਿਲੀਅਨ Subscribers ਪਾਕਿ ਜਾਸੂਸੀ ਨੈੱਟਵਰਕ ਨਾਲ ਲਿੰਕ ਦੇ ਇਲਜ਼ਾਮ। ਪਾਕਿ ਖੁਫ਼ੀਆ ਅਧਿਕਾਰੀ ਜੱਟ ਰੰਧਾਵਾ ਦੇ ਨਾਲ ਲਿੰਕ।

Leave a Comment